ਆਪ ਜੀ ਨੂੰ ਸਬ ਨੂੰ ਪਤਾ ਹੀ ਹੋਣਾ ਕਿ 26 ਜਨਵਰੀ 2021 ਨੂੰ ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਦਾ ਜਥਾ ਦਿੱਲੀ ਵਿਚ ਰੈਲੀ ਕਰ ਰਹੇ ਨੇ। ਅਜੇ ਦਿੱਲੀ ਵਿਚ ਲੱਖਾਂ ਦੇ ਟਰੈਕਟਰ ਮੌਜੂਦ ਨੇ। ਅਤੇ ਕਾਫੀ ਸਾਰੀਆਂ ਹਰਕਤਾਂ ਹੋ ਰਹੀਆਂ ਨੇ ਪੁਲਿਸ ਵੀ ਵਾਦੀ ਗਿਣਤੀ ਵਿਚ ਮੌਜੂਦ ਹੈ ।
ਉਪਰ ਦਿਖਾਇ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅੱਸੀ ਰੈਲੀ ਦੇ ਚਲਦੇ ਇਕ ਅੰਦੋਲਨਕਾਰੀ ਨੇ ਜਿਥੇ ਹਰ ਸਾਲ ਭਾਰਤ ਦਾ ਪ੍ਰਧਾਨ ਮੰਤਰੀ 26 ਜਨਵਰੀ ਨੂੰ ਝੰਡਾ ਲਹਿਰਾਂਦਾ ਹੈ ਉਥੇ ਹੀ ਨਿਸ਼ਾਨ ਸਾਹਿਬ ਦਾ ਝੰਡਾ ਅਤੇ ਕਿਸਾਨੀ ਝੰਡਾ ਲਹਰਾਯਾ ਗਯਾ।
Leave a Comment