ਅੱਜ ਤੋਂ ਸਰਕਾਰੀ ਬਸਾਂ ਦੇ ਵਿਚ ਮਹੀਲਾਵਾਂ Free ਸਫ਼ਰ ਕਰਨਗੀਆਂ।ਪੰਜਾਬ Cabinet ਦੀ ਮੋਹਰ ਤੋਂ ਬਾਅਦ ਅੱਜ ਨੀਯਮ ਜੋ ਹੈ ਉਹ ਜ਼ਮੀਨੀ ਪੱਧਰ ਤੇ ਲਾਗੂ ਹੋਣ ਜਾ ਰਿਹਾ ਹੈ ਤਾਂ ਅੱਜ ਤੋਂ ਪੰਜਾਬ ਦੇ ਵਿਚ ਮਹੀਲਾਵਾਂ ਅਤੇ ਲੜਕੀਆਂ ਸਰਕਾਰੀ ਬਸਾਂ ਦੇ ਵਿਚ ਮੁਫ਼ਤ ਸਫ਼ਰ ਕਰ ਪਾਉਣਗੀਆਂ।
ਹਾਲਾਂਕਿ A.C., Volvo, HVAC ਬਸਾਂ ਤੇ ਇਹ ਨੀਯਮ ਲਾਗੂ ਨਹੀਂ ਹੁੰਦਾ, ਇਹਨਾਂ ਬਸਾਂ ਵਿਚ ਇਹ ਸਹੂਲਤ ਨਹੀਂ ਮਿਲੇਗੀ।ਪੰਜਾਬ ਦੀ ਮਹੀਲਾਵਾਂ ਦੇ ਲਈ ਸਰਕਾਰ ਦੀ ਇਹ ਯੋਜਨਾ ਹੈ PRTC , Punjab Roadways ਤੇ Local ਬਸਾਂ ਦੇ ਵਿਚ ਮਹੀਲਾਵਾਂ ਮੁਫ਼ਤ ਸਫ਼ਰ ਕਰ ਸਕਣਗੀਆਂ।
ਮਹਿਲਾਵਾਂ ਨੂੰ ਬਸ ਵਿਚ ਸਫ਼ਰ ਕਾਰਨ ਲਈ ਟਿਕਟ ਨਹੀਂ ਲੈਣੀ ਪਵੇਗੀ।ਹਾਲਾਂਕਿ Aadhar Card, Voter Card ਜਾਂ ਫਿਰ ਕੋਈ ਹੋਰ ਜੋ ਰਿਹਾਇਸ਼ੀ ਪ੍ਰਮਾਣ ਪੱਤਰ ਹੈ ਉਸਦੀ ਲੋੜ ਹੈ।1.31 ਕਰੋੜ ਮਹਿਲਾਵਾਂ ਨੂੰ ਲਾਭ ਮਿਲੇਗਾ।
ਮੁੱਖ ਮੰਤਰੀ Captain Amrinder Singh ਅੱਜ ਯੋਜਨਾ ਦੀ ਸ਼ੁਰੂਵਾਤ ਕਰਨਗੇ Video Conference ਦੇ ਰਾਹੀ।ਬਸਾਂ ਨੂੰ ਅੱਜ ਹਰੀ ਝੰਡੀ ਦੇਣਗੇ।ਬਜਟ ਦੇ ਦੌਰਾਨ ਜੋ ਸਭ ਤੋਂ ਵੱਡਾ ਲਾਭ ਦਿੱਤਾ ਗਿਆ ਹੈ ਉਹ ਮਹਿਲਾਵਾਂ ਦੇ ਲਈ free ਸਫ਼ਰ ਦਾ ਸੀ।
Leave a Comment