ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਬਾਰੇ ਅੱਜ ਬਹੁਤ ਗੱਲਾਂ ਕਹੀਆਂ ਹਨ ਜੋ ਕਿ ਸਾਮਨਹਣੇ ਆਈਆਂ ਹਨ। ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਪੁੱਛਿਆ ਕਿ ਭਾਰਤ ਸਰਕਾਰ ਨੇ aggetations ਬਾਰੇ ਹੁਣ ਤਕ ਕਿ ਕੀਤਾ। ਜਿਹੜੇ ਕਿਸਾਨ ਇਨੇ ਦਿਨਾਂ ਤੋਂ ਸਿੰਧੂ , ਤਿਕੜੀ ਬਾਰਡਰ ਤੇ ਬੈਠ ਕੇ ਏਨੀ ਠੰਡ ਵਿਚ ਸੰਗਰਸ਼ ਕਰ ਰਹੇ ਹਨ Supreme Court ਨੇ ਪੁੱਛਿਆ ਕਿ ਉਹ ਓਥੋਂ ਉੱਠ ਜਾਣ ਜਾਂ ਫਿਰ ਓਥੇ ਬੈਠੇ ਰਹਿਣ।
ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਸਰਕਾਰ ਨੇ ਇਨੇ ਦੀਨਾ ਵਿਚ ਕਿਸਾਨ ਲਈ ਕਿ ਕੀਤਾ? ਨਾਲ ਹੀ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਬਿੱਲਾਂ ਬਾਰੇ ਵੀ ਪੁੱਛਿਆ। ਕੋਰਟ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੇ ਇਹ ਸੰਗਰਸ਼ 3 ਬਿੱਲਾਂ ਨੂੰ ਰੱਦ ਕਰਵਾਉਣ ਲਯੀ ਕੀਤਾ ਹੈ ਕਿਉਂ ਨਾ ਓਹਨਾ ਦੇ ਬਿੱਲਾਂ ਨੂੰ ਹੋਲਡ ਕਰ ਦਿੱਤੋ ਜਾਵੇ।
ਸੁਪਰੀਮ ਕੋਰਟ ਨੇ ਵੱਖ ਵੱਖ ਧੀਰਾਂ ਦੀ ਕਾਮਿੱਟੀ ਬਣਾਉਣ ਦੀ option ਵੀ ਦਿਤੀਤੇ ਕਿਹਾ ਕਿ ਕਯੋਂ ਨਾ ਬਿੱਲਾਂ ਨੂੰ ਰੱਦ ਕਾਰਨ ਆ ਹੋਲਡ ਤੇ ਰੱਖਣ ਦਾ ਕਮ ਕਮੇਟੀ ਤੇ ਹੀ ਛੱਡ ਦਿੱਤੋ ਜਾਵੇ। ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਕਾਨੂੰਨ ਹੋਲਡ ਨਹੀਂ ਕਰ ਸਕਦੇ ਤਾਂ ਸਾਨੂ ਕਾਨੂੰਨ ਹੋਲਡ ਕਰਨੇ ਪੈਣਗੇ।
ਭਾਰਤ ਸਰਕਾਰ ਦੇ ਵਕੀਲਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਕਿਸਾਨਾਂ ਨੇ 26 January ਨੂੰ parade ਕਰਨਗੇ ਅਤੇ ਓਥੇ ਉਹ ਜਾ ਸਕਦੇ ਹਨ।
ਲੇਕਿਨ ਕਿਸਾਨਾਂ ਦੇ ਵਕੀਲਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਕਿਸਾਨ ਓਥੇ ਟਰੈਕਟਰ, ਟਰਾਲੀ ਲਿਜਾ ਕੇ ਕੋਈ ਖੰਡਨ ਨਹੀਂ ਪਾਉਣਾ ਚਾਹੁੰਦੇ ਬਲਕਿ ਇਹ ਦਸਣਾ ਚਾਹੁੰਦੇ ਹਨ ਕਿ ਜਿਹੜੇ ਖੇਤੀ ਕ਼ਾਨੂਨ ਨੇ ਉਹ ਉਸਦੇ ਵਿਰੋਧੀ ਹਨ ਤੇ ਉਹਨਾਂ ਨੂੰ ਰੱਦ ਕੀਤਾ ਜਾਵੇ। ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸੁਪਰੀਮ ਕੋਰਟ ਵਲੋਂ ਕਿਸਾਨਾਂ ਦੀ ਮੁਸ਼ਕਿਲ ਦਾ ਹਲ ਮਿਲਣ ਦੀ ਸੰਭਾਵਨਾ ਹੈ ਤੇ ਕਿਸਾਨਾਂ ਲਈ ਵੀ ਇਹ ਬਹੁਤ ਹੀ ਰਾਹਤ ਵਾਲੀ ਗੱਲ ਹੈ। ਸੁਪਰੀਮ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਇਸਦਾ ਹਲ ਕਿਸਨੇ ਕੱਢਣਾ ਹੈ ਜੇ ਸਰਕਾਰ ਕੋਈ ਹਲ ਨਹੀਂ ਕੱਢਦੀ ਤਾਂ ਫਿਰ ਸੁਪਰੀਮ ਕੋਰਟ ਵੀ ਇਸ ਗੱਲ ਦਾ ਹਲ ਕੱਢ ਸਕਦੀ ਹੈ।
Leave a Comment