

ਪੰਜਾਬ ਦੇ ਵਿੱਚ ਕੋਰੋਨਾ ਮਾਮਲਿਆਂ ਦੇ ਵਿੱਚ ਅਚਾਨਕ ਵਾਧਾ ਹੋ ਗਿਆ ਹੈ।ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ 2039 ਨਵੇਂ ਕੈਸੇ ਰਿਪੋਰਟ ਕੀਤੇ ਗਏ ਨੇ ਤੇ 24 ਘੰਟਿਆਂ ਦੇ ਵਿੱਚ 34 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ।
ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਨੇ Tension ਵਧਾ ਦਿੱਤੀ ਹੈ ਤੇ ਜਲੰਧਰ ਦੇ ਵਿੱਚ ਸਭ ਤੋਂ ਵੱਧ 7 ਲੋਕਾਂ ਦੀ ਜਾਨ ਗਈ ਹੈ।ਬੀਤੇ 24 ਘੰਟਿਆਂ ਦੇ ਵਿੱਚ 4 ਜ਼ਿਲਿਆਂ ਦੇ ਵਿੱਚ ਸਾਹਮਣੇ ਆਏ ਨੇ ਅਤੇ 200 ਤੋਂ ਵੱਧ ਨਵੇਂ ਮਾਮਲੇ ਆਏ ਨੇ।
ਮਾਰਚ ਮਹੀਨੇ ਦੇ ਵਿੱਚ ਹੀ ਕੋਰੋਨਾ Cases ਦਾ ਰਫਤਾਰ 4 ਗੁਣਾ ਤੱਕ ਕੋਰੋਨਾ Cases ਦੀ ਰਫਤਾਰ ਵੱਧ ਚੁੱਕੀ ਹੈ।ਮਾਰਚ ਦੀ ਸ਼ੁਰੂਵਾਤ ਵਿੱਚ ਰੋਜ਼ਾਨਾ 500 ਦੇ ਕਰੀਬ cases ਰਿਪੋਰਟ ਹੋ ਰਹੇ ਨੇ।
ਕੱਲ Corona Count 2000 ਤੋਂ ਪਾਰ ਹੋ ਗਿਆ ਸੀ।ਸੂਬੇ ਦੇ ਵਿੱਚ Active ਮਰੀਜ਼ਾਂ ਦਾ ਅੰਕੜਾ 13000 ਤੋਂ ਪਾਰ ਹੈ ਅਤੇ ਦੇਸ਼ ਦੇ ਮੁਕਾਬਲੇ ਪੰਜਾਬ ਦੇ ਵਿੱਚ ਮੌਤ ਤਕਰੀਬਨ ਦੁਗਣੀ ਹੈ ਤੇ ਲਗਾਤਾਰ ਆਂਕੜੇ ਵੱਧ ਰਹੇ ਨੇ, ਤੇ ਮਾਰਚ ਦੇ ਵਿੱਚ 4 ਗੁਣਾ Cases ਦੇ ਵਿੱਚ ਵਾਧਾ ਹੋਇਆ ਹੈ।
ਮਾਰਚ ਦੀ ਸ਼ੁਰੂਵਾਤ ਦੇ ਵਿੱਚ ਰੋਜ਼ਾਨਾ 500 ਦੇ ਕਰੀਬ Ccases ਰਿਪੋਰਟ ਹੋ ਰਹੇ ਨੇ ਜਿਸਨੂੰ ਲੈ ਕੇ ਇੱਕ ਵਾਰ ਫਿਰ ਤੋਂ Tension ਵਧਣੀ ਸ਼ੁਰੂ ਹੋ ਗਈ ਹੈ।
ਜਲੰਧਰ ਵਿੱਚ 211 ਨਵੇਂ Cases ਰਿਪੋਰਟ ਕੀਤੇ ਗਏ ਨੇ, ਲੁਧਿਆਣਾ 233, ਮੁਹਾਲੀ 222, ਪਟਿਆਲਾ 203, ਹੁਸ਼ਿਆਰਪੁਰ 139 ਤੇ ਅੰਮ੍ਰਿਤਸਰ 177 ਨਵੇਂ ਕੈਸੇ ਸਾਹਮਣੇ ਆਏ ਨੇ।
24 ਘੰਟਿਆਂ ਦੇ ਵਿੱਚ 34 ਮਰੀਜ਼ਾਂ ਦੀ ਮੌਤ ਹੋਈ ਹੈ।ਜਲੰਧਰ ਦੇ ਵਿੱਚ 7 ਮੌਤਾਂ ਹੋਈਆਂ ਹਨ, ਨਵਾਂਸ਼ਹਿਰ 06, ਹੁਸ਼ਿਆਰਪੁਰ 05, ਲੁਧਿਆਣਾ 04 ਤੇ ਤਰਨਤਾਰਨ 03 ਮੌਤਾਂ ਹੋਈਆਂ ਹਨ।
ਲਗਾਤਾਰ ਕੋਰੋਨਾ ਦੇ Cases ਵਧਦੇ ਹੋਏ ਦੇਖ ਕੇ ਕਪਤਾਨ ਸਰਕਾਰ ਨੇ ਕਿਹਾ ਕਿ ਸੂਬੇ ਦੇ ਵਿੱਚ ਹੋਰ ਸਖਤੀ ਕੀਤੀ ਜਾ ਸਕਦੀ ਹੈ।
Leave a Comment