ਗੱਲ ਕਰਦੇ ਹੈ Corona ਦੇ ਖਤਰਨਾਕ ਕੇਹਰ ਦੀ ਜੋ ਲਗਾਤਾਰ ਜਾਰੀ ਹੈ ਤੇ ਨਾਲ ਹੀ ਜਾਰੀ ਹੈ ਖਤਰਨਾਕ ਰਫਤਾਰ।24 ਘੰਟਿਆਂ ਵਿਚ 53 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ।ਜਲੰਧਰ ਸਬ ਤੋਂ ਵੱਡਾ Hotspot ਬਣਿਆ ਹੋਇਆ ਹੈ।
ਸੱਭ ਤੋਂ ਵੱਧ ਮੌਤਾਂ ਜਲੰਧਰ ਵਿੱਚ ਹੋਇਆ ਨੇ।14 ਮਰੀਜ਼ਾਂ ਨੇ ਦਮ ਤੋੜਿਆ ਹੈ।ਹੋਸ਼ਿਆਰਪੂਰ ਵਿੱਚ 6, ਤੇ ਪਟਿਆਲਾ ਦੇ ਵਿੱਚ 5 ਮੌਤਾਂ ਹੋਈਆਂ ਨੇ।
ਨਵਾਂਸ਼ਹਿਰ ਤੇ ਲੁਧਿਆਣਾ ਵਿੱਚ 4-4 ਲੋਕਾਂ ਦੀ ਜਾਨ ਗਈ ਹੈ।ਮੁਹਾਲੀ, ਮੋਗਾ ਤੇ ਅੰਮ੍ਰਿਤਸਰ ਦੇ ਵਿੱਚ 3-3 ਮੌਤਾਂ ਹੋਈਆਂ ਨੇ।
ਗੁਰਦਾਸਪੁਰ, ਰੋਪੜ ਤੇ ਤਰਨਤਾਰਨ ਦੇ ਵਿੱਚ 2-2 ਮੌਤਾਂ ਹੋਈਆਂ ਨੇ।ਸੰਗਰੂਰ ਦੇ ਵਿੱਚ ਵੀ 1 ਮਰੀਜ਼ ਨੇ ਦਮ ਤੋੜਿਆ ਹੈ।24 ਘੰਟਿਆਂ ਵਿੱਚ ਸੂਬੇ ਚ 2274 ਕੈਸੇ ਸਾਹਮਣੇ ਆਏ ਨੇ।
ਲੁਧਿਆਣਾ ਚ ਸੱਭ ਤੋਂ ਵੱਧ 364 Case ਸਾਹਮਣੇ ਆਏ ਨੇ।ਸੂਬੇ ਚ ਕੁਲ 1764 ਲੋਕ Discharge ਹੋਏ ਨੇ।ਲੇਕਿਨ ਪਿਛਲੇ 24 ਘੰਟਿਆਂ ਦੇ ਵਿੱਚ ਕੋਰੋਨਾ ਦਾ ਕੇਹਰ ਲਗਾਤਾਰ ਵੱਧ ਰਿਹਾ ਹੈ ਨਾਲ ਚਿੰਤਾ ਵੀ ਵੱਧ ਰਹੀ ਹੈ।
Leave a Comment