ਬਠਿੰਡਾ ਦੇ ਪਿੰਡ ਨਾਤੇਹਾ ਦੀ ਪੰਚਾਇਤ ਵਲੋਂ ਕਈ ਮਤੇ ਪਾਸ ਕੀਤੇ ਗਏ ਨੇ। ਮਤੇ ਵਿਚ ਹਰ ਘਰ ਵਿਚੋਂ ਦਿਲੀ ਅੰਦੋਲਨ ਦਾ ਹਿੱਸਾ ਬਣੇਗਾ ਅਤੇ 7 ਦਿਨ ਤਕ ਬੁਲੰਦ ਕਰੇਗਾ ਆਪਣੀ ਆਵਾਜ਼ ਬੁਲੰਦ, ਜੇ ਕਿਸੀ ਘਰ ਵਲੋਂ ਮੇਮ੍ਬਰ ਨਹੀਂ ਜਾਂਦਾ ਤਾਂ ਉਸ ਘਰ ਵਿਚ ਜ਼ੁਰਬਣਾ ਲਗੇਗਾ।
ਅੰਦੋਲਨ ਤੇ ਜਾਣਾ ਵਾਲੇ ਦਾ ਖਰਚਾ ਸਾਰੇ ਪਿੰਡ ਦਾ ਸਾਂਝਾ ਹੋਵੇਗਾ, ਜੋ ਘਰ ਖਰਚਾ ਨਹੀਂ ਦਵੇਗਾ ਉਸ ਘਰ ਤੋਂ ਸਾਰਾ ਪਿੰਡ ਬੋਈਕੋਟ ਕਰ ਦੇਵੇਗਾ। ਅਸੀਂ ਹਰ ਰੋਜ਼ ਦੇਖ ਸਕਦੇ ਹਾਂ ਕਿ ਦੇਸ਼ ਭਰ ਦਾ ਇਸ ਕਿਸਾਨੀ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ।
ਸਰਕਾਰ ਤਾਂ ਹਰ ਤਰੀਕੇ ਨਾਲ ਇਸ ਅੰਦੋਲਨ ਨੂੰ ਖਤਮ ਕਰ ਦਿੱਤੋ ਜਾਵੇ, ਪਾਰ ਦੂਜੇ ਪਾਸੇ ਇਕੱਠ ਵਧੀ ਜਾ ਰਿਹਾ ਹੈ। ਚਾਹੇ ਹਰਿਆਣਾ, ਬੰਗਾਲ, ਕੇਰਲ ਹੋਵੇ ਆ ਕੋਈ ਹੋਰ ਦੇਸ਼ ਦਾ ਹਿੱਸਾ ਹੋਵੇ, ਹਰ ਹਿੱਸੇ ਦੇ ਕਿਸਾਨ ਇਸ ਅੰਦੋਲਨ ਵਿਚ ਜੁੜ ਰਹੇ ਹਨ।
ਜੋਸ਼ ਲੋਕਾਂ ਵਿਚ ਦੇਖ ਕੇ ਦੇਖ ਨਹੀਂ ਲੱਗ ਰਿਹਾ ਕਿ ਇਹ ਅੰਦੋਲਨ ਜਲਦ ਹੀ ਖਤਮ ਹੋਏਗਾ।
Leave a Comment