

ਸਾਲ 2017 ਦੀਆਂ ਚੋਣਾਂ ਦੀ ਤਿਆਰੀ ਵਿਚ ਪੰਜਾਬ ਸਰਕਾਰ ਨੇ ਪ੍ਰਚਾਰ ਬਸਾਂ ਦਾ ਇਸਤਮਾਲ ਕਰਨ ਦੀ ਸੋਚੀ ਹੈ | ਇਹ ਬੱਸਾਂ ਪਿੰਡ ਪਿੰਡ , ਸ਼ਹਿਰ ਸ਼ਹਿਰ ਜਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਲੋਕਾਂ ਨੂੰ ਦੱਸਣ ਗਈਆਂ |
ਅਖਬਾਰ , ਟੀਵੀ , ਇੰਟਰਨੇਟ ਤੋਂ ਬਾਅਦ ਇਹ ਇਕ ਅਲੱਗ ਤਰੀਕਾ ਇਸਤਮਾਲ ਕਰ ਕੇ ਲੋਕਾਂ ਨਾਲ ਜੁੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਲੋਕਾਂ ਵਲੋਂ ਇਨ੍ਹਾਂ ਬੱਸਾਂ ਦਾ ਬਹੁਤ ਜੋਸ਼ ਨਾਲ ਸਵਾਗਤ ਕੀਤਾ ਜਾ ਰਿਹਾ ਹੈ| ਸਰਕਾਰ ਵੀ ਚਾਹੁੰਦੀ ਹੈ ਕੇ ਜਿਥੇ ਜਿਥੇ ਵੀ ਸਰਕਾਰ ਦੇ ਪਿਛਲੇ 9 ਸਾਲਾਂ ਦੇ ਕੀਤੇ ਲੋਕ ਭਲੇ ਦੇ ਕੰਮਾਂ ਦੀ ਜਾਣਕਾਰੀ , ਹਰ ਥਾਂ ਤੇ ਪੁਹੰਚੇ , ਖਾਸ ਕਰ ਓਥੇ ਜਿਥੇ ਇੰਟਰਨੇਟ ਜਾਂ ਬਾਕੀ ਚੈਂਨਲ ਨਹੀਂ ਪੁੱਜਦੇ |
Leave a Comment