

ਐਸ . ਵਾਈ. ਐਲ . ਦਾ ਮਾਮਲਾ ਵਿਚਾਰ ਅਧੀਨ ਹੈ , ਪਰ ਪੰਜਾਬ ਵਿਚ ਘੱਟ ਰਹੇ ਪਾਣੀ ਦੇ ਸਤਰ ਨੂੰ ਦੇਖਦੇ ਹੋਈ ਇਸ ਦਾ ਵਿਰੋਧ ਹੋ ਰਿਹਾ ਹੈ | ਵੱਖ ਵੱਖ ਪਿੰਡ ਦੀਆਂ ਪੰਚਾਇਤਾ ਵਲੋਂ ਆਪਣੇ ਆਪਣੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਪੇ ਜਾ ਰਹੇ ਹਨ | ਇਸ ਦੇ ਚਲਦੇ ਹੀ ਤਰਨ ਤਾਰਨ ਵਿਖੇ ਇਕ ਰੋਸ ਮਾਰਚ ਕੱਡਯਾ ਗਿਆ | ਜਿਲੇ ਦੇ ਡਿਪਟੀ ਕਮਿਸ਼ਨਰ, ਨੇ ਇਸ ਮੌਕੇ ਤੇ ਮੰਗ ਪਾਤਰ ਸੋਪਿਆ ਗਿਆ |
Leave a Comment