ਅੱਜ Sukhpal Singh Khaira ਦੇ ਘਰ ED ਦੇ ਵਲੋਂ ਰੇਡ ਮਾਰੀ ਗਈ ਹੈ।ਖੁਦ Sukhpal Singh Khaira ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। Money Laundaring ਦੇ ਕੇਸ ਵਿੱਚ ED ਦੇ ਵਲੋਂ ਛਾਪਾ ਮਾਰਿਆ ਗਿਆ ਹੈ ਤੇ ਅਜੇ ਵੀ ਜੋ ਹੈ ਉਹ ਛਾਪੇਮਾਰੀ ਜਾਰੀ ਹੈ।
ਚੰਡੀਗੜ੍ਹ ਦੇ ਸੈਕਟਰ 5 ਸਥਿਤ ਕੋਠੀ ਦੇ ਵਿੱਚ ਰੇਡ ED ਦੇ ਵਲੋਂ ਮਾਰੀ ਗਈ ਹੈ ਤੇ ਪੁੱਛ ਗਿੱਛ ਹਜੇ ਵੀ ਜਾਰੀ ਹੈ।ਵਿਧਾਇਕ Sukhpal Singh Khaira ਆਮ ਆਦਮੀ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ Sukhpal Singh Khaira ਨੇ ਪੰਜਾਬੀ ਏਕਤਾ ਪਾਰਟੀ ਬਣਾਈ ਹੈ।
Sukhpal Singh Khaira ਦੇ ਘਰ ਛਾਪਾ ਮਾਰਨ 15 ਲੋਕ ਪਹੁੰਚੇ ਹੋਏ ਨੇ।ED ਵਲੋਂ Sukhpal Singh Khaira ਦੇ ਘਰ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਉਹਨਾਂ ਦੇ ਬੈਂਕ ਦੇ Account ਦੀ Details ਜਿਹੜੀ ਹੈ ਉਹ ਪੁੱਛੀ ਜਾ ਰਹੀ ਹੈ, Transactions ਪੁੱਛਿਆਂ ਜਾ ਰਹੀਆਂ ਹਨ ਅਤੇ ਪਿਛਲੇ ਅੱਧੇ ਘੰਟੇ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
Sukhpal Singh Khaira ਮੀਡਿਆ ਦੇ ਨਾਲ ਗੱਲ ਬਾਤ ਕਰਨ ਲਈ ਅੱਗੇ ਆਏ ਸੀ ਲੇਕਿਨ ED ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵਾਪਿਸ ਲੈ ਕੇ ਚਲੇ ਗਏ ਨੇ।
ਉਹਨਾਂ ਨੇ ਕਿਹਾ ਕਿ ਪਹਿਲਾਂ ਪੁੱਛ ਗਿੱਛ ਦਾ ਜਵਾਬ ਦਿੱਤਾ ਜਾਵੇ ਜੋ ਤਮਾਮ ਛਾਪਾ ਮਾਰਿਆ ਹੈ ਕਿਉਂਕਿ ਅਚਾਨਕ ਸਵੇਰੇ ਅੱਧਾ ਘੰਟਾ ਪਹਿਲਾਂ ED ਦੀ ਟੀਮ ਨੇ ਛਾਪਾ ਮਾਰਿਆ ਤੇ ਉਸ ਤੋਂ ਬਾਅਦ ਪੁੱਛ ਗਿੱਛ ਜਦੋਂ ਚਲ ਰਹੀ ਹੈ ਤਾਂ Sukhpal Singh Khaira ਪੂਰੀ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਨੇ ਅਤੇ Sukhpal Singh Khaira ਨੇ ਕਿਹਾ ਹੈ ਕਿ ਉਹ ਪੂਰੀ ਤਰੀਕੇ ਦੇ ਨਾਲ ED ਦੀ ਟੀਮ ਨੂੰ ਸਹਿਯੋਗ ਕਰਨਗੇ ਜੋ ਵੀ ਉਹਨਾਂ ਨੂੰ ਪੁੱਛਿਆ ਜਾਏਗਾ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਦਿੱਤੇ ਜਾਣਗੇ ਕਿਉਂਕਿ ਉਹਨਾਂ ਨੇ ਕੁਛ ਗਲਤ ਨਹੀਂ ਕੀਤਾ ਹੈ।
Sukhpal Singh Khaira ਦਾ ਕਹਿਣਾ ਹੈ ਕਿ ਜਾਣ ਬੁਜ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣ ਬੁਜ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਵਜ੍ਹਾ ਕਰਕੇ ਜੋ ED ਦੀ ਟੀਮ ਇਥੇ ਪਹੁੰਚੀ ਹੈ ਤੇ ਉਹਨਾਂ ਨਾਲ ਗੱਲ ਬਾਤ ਜਿਹੜੀ ਉਹ ਕਰ ਰਹੇ ਨੇ।
Sukhpal Singh Khaira ਦੇ ਬੇਟੇ Mehtab Khaira ਜੋ ਖੁਦ ਉਹ ਕੋਰਟ ਦੇ ਵਕੀਲ ਨੇ ਉਹ ਵੀ ਉਥੇ ਬੈਠੇ ਹੋਏ ਨੇ ਤੇ ਨਾਲ ਹੀ ਉਹ ਕੋਰਟ ਦੇ ਸੀਨੀਅਰ ਵਕੀਲ Bains ਵੀ ਉਹਨਾਂ ਦੇ ਨਾਲ ਬੈਠੇ ਹੋਏ ਨੇ।ਦੋਵੇਂ ਸੀਨੀਅਰ ਵਕੀਲਾਂ ਦੇ ਨਾਲ ED ਦੀ ਟੀਮ ਦੀ ਗੱਲ ਬਾਤ ਚਲ ਰਹੀ ਹੈ।
Leave a Comment