ਛਾਤੀ ਦੇ ਦਰਦ (Chest Pain) ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਚਾਰ
ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕਈ ਵਾਰ ਛਾਤੀ ‘ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ, ਜੇਕਰ ਕਿਸੇ ਨੂੰ ਸੀਨੇ ‘ਚ ਹਲਕਾ ਜਿਹਾ ਦਰਦ ਹੁੰਦਾ ਹੈ ਤਾਂ ਉਹ ਇਹ ਸੋਚ ਕੇ ਡਰ ਜਾਂਦੇ ਹਨ ਕਿ ਕਿਤੇ ਹਾਰਟ ਅਟੈਕ ਤਾਂ ਨਾ ਹੋ ਜਾਵੇ, ਕਈ ਵਾਰ ਐਸੀਡਿਟੀ […]