ਥਾਇਰਾਇਡ ਤੋਂ ਬਚਣ ਦੇ ਘਰੇਲੂ ਉਪਾਅ
ਥਾਇਰਾਇਡ ਦੀ ਸਮੱਸਿਆ ਇੱਕ ਆਮ ਸਮੱਸਿਆ ਹੈ, ਇਹ ਬਿਮਾਰੀ ਜਿਆਦਾਤਰ ਔਰਤਾਂ ਵਿੱਚ ਹੁੰਦੀ ਹੈ ਕਿਉਂਕਿ ਇਹ ਬਿਮਾਰੀ ਇੱਕ ਹਾਰਮੋਨਲ ਤਬਦੀਲੀ ਦੇ ਕਾਰਨ ਹੁੰਦੀ ਹੈ, ਜਿਸਦੇ ਕਾਰਨ ਕੋਈ ਬਹੁਤ ਜ਼ਿਆਦਾ ਮੋਟਾ ਜਾਂ ਬਹੁਤ ਪਤਲਾ ਹੋ ਜਾਂਦਾ ਹੈ।ਇਹ ਸਾਡੀ ਗਰਦਨ ਦੇ ਨੇੜੇ ਸਥਿਤ ਤਿਤਲੀ ਵਰਗੀ ਗਲੈਂਡ ਹੈ। ਇਹ ਬਿਮਾਰੀ ਜ਼ਿਆਦਾ ਚਰਬੀ ਵਾਲਾ […]