ਹਰਨੀਆ (Harniya) ਤੋਂ ਬਚਣ ਲਈ ਘਰੇਲੂ ਉਪਚਾਰ
ਹਰਨੀਆ ਇੱਕ ਅਜਿਹੀ ਸਰੀਰਕ ਬਿਮਾਰੀ ਹੈ ਜਿਸ ਦਾ ਇਲਾਜ ਸਿਰਫ਼ ਆਪ੍ਰੇਸ਼ਨ ਹੀ ਹੈ ਪਰ ਜੇਕਰ ਅਸੀਂ ਸਹੀ ਸਮੇਂ ‘ਤੇ ਆਪਣੇ ਖਾਣ-ਪੀਣ ਅਤੇ ਜੀਵਨ ਸ਼ੈਲੀ ਨੂੰ ਠੀਕ ਕਰ ਲਈਏ ਤਾਂ ਇਹ ਬਿਮਾਰੀ ਬਿਨਾਂ ਆਪਰੇਸ਼ਨ ਦੇ ਵੀ ਠੀਕ ਹੋ ਸਕਦੀ ਹੈ। ਇਸ ਬਿਮਾਰੀ ਵਿੱਚ ਛਾਤੀ ਵਿੱਚ ਜਲਨ, ਦਰਦ, ਕਿਸੇ ਵੀ ਚੀਜ਼ ਨੂੰ […]