Numbness (ਹੱਥਾਂ ਅਤੇ ਪੈਰਾਂ ਦੀ ਸੁੰਨ) ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਉਪਚਾਰ
ਕਈ ਵਾਰ ਸਾਡੇ ਹੱਥ ਅਤੇ ਪੈਰ ਸੁੰਨ ਹੋ ਜਾਂਦੇ ਹਨ ਜਿਸ ਕਾਰਨ ਅਸੀਂ ਕਿਸੇ ਵੀ ਚੀਜ ਨੂੰ ਛੂਹਣ ਦੀ ਭਾਵਨਾ ਮਹਿਸੂਸ ਨਹੀਂ ਕਰ ਸਕਦੇ। ਸਰੀਰ ਦੇ ਅੰਗਾਂ ਵਿਚ ਸੁੰਨ ਹੋਣਾ ਇਕ ਆਮ ਸਮੱਸਿਆ ਹੈ। ਅਚਾਨਕ ਸੁੰਨ ਹੋਣਾ, ਝੁਲਸਣਾ ਜਾਂ ਉਂਗਲਾਂ ਵਿੱਚ ਸੋਜ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਪਰ, […]