ਛੱਤ ਤੇ ਬਾਗਬਾਨੀ
ਸ਼ਹਿਰ ਵਿੱਚ ਜੀਵਨ: ਸ਼ਹਿਰ ਵਿੱਚ ਜੀਵਨ ਬਹੁਤ ਹੀ ਆਸਾਨ ਹੋ ਗਿਆ ਹੈ। ਸ਼ਹਿਰ ਵਿੱਚ ਆਮ ਜੀਵਨ ਦੀਆਂ ਵਸਤੂਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਪਰ ਜਿਥੇ ਸ਼ਹਿਰ ਦੇ ਬਹੁਤ ਫਾਇਦੇ ਹਨ ਉੱਥੇ ਨੁਕਸਾਨ ਵੀ ਹਨ। ਭੀੜੀਆਂ ਗਲੀਆਂ ਤੇ ਸੜਕਾਂ, ਸ਼ੋਰ-ਸ਼ਰਾਬਾ, ਗੰਦਗੀ, ਪ੍ਰਦੂਸ਼ਣ ਆਦਿ ਸ਼ਹਿਰ ਦੇ ਨੁਕਸਾਨ ਹੀ ਹਨ। ਵੱਧਦਾ ਪ੍ਰਦੂਸ਼ਣ: ਹਰਿਆਲੀ ਤਾਂ ਦੇਖਣ […]