March ਦਾ ਮਹੀਨਾ ਬੱਚਿਆਂ ਲਈ ਬਹੁਤ ਹੀ ਮੇਹਤ੍ਵਪੂਰਨ ਹੁੰਦਾ ਹੈ ਕਿਓਂਕਿ ਬੱਚੇ ਪਿਛਲੀਆਂ ਕਲਾਸਾਂ ਛੱਡ ਅਗਲੀ ਕਲਾਸ ਵਿਚ Promote ਹੋ ਜਾਂਦੇ ਹਨ। ਲੇਕਿਨ ਹਿਮਾਚਲ ਤੂੰ ਅੱਸੀ ਮਾਮਲੇ ਵਿਚ ਇਕ ਵੱਡਾ ਐਲਾਨ ਹੋਇਆ ਹੈ।
ਹਿਮਾਚਲ ਵਿੱਚ ਬਿਨਾ ਇਮਤਿਹਾਨ ਤੋਂ ਹੀ ਵਿਦਿਆਰਥੀਆਂ ਨੂੰ ਪਾਸ ਕੀਤਾ ਜਾਵੇਗਾ।10ਵੀਂ ਅਤੇ 12ਵੀਂ ਨੂੰ ਛੱਡ ਕੇ ਬਾਕੀ ਵਿਦਿਆਰਥੀ Promote ਕੀਤੇ ਜਾਣਗੇ।
Corona ਦੇ ਕਰਕੇ ਹਿਮਾਚਲ ਸਰਕਾਰ ਵਲੋਂ ਇਹ ਵੱਡਾ ਫੈਸਲਾ ਲਿਤਾ ਗਿਆ ਹੈ।Corona ਦੇ Case ਹਿਮਾਚਲ ਦੇ ਵਿਚ ਵੀ ਵੱਧ ਰਹੇ ਨੇ।
ਇਸਨੂੰ ਲੈ ਕੇ ਪਾਬੰਦੀਆਂ ਹਿਮਾਚਲ ਸਰਕਾਰ ਵਲੋਂ ਵੀ ਲਗਾਈਆਂ ਗਈਆਂ ਨੇ।ਕੁਝ ਦਿਨ ਪਹਿਲਾਂ ਸਾਰੇ Schools ਅਤੇ Institutions ਬੰਦ ਕਰ ਦਿਤੇ ਗਏ ਸੀ। ਪਰ ਹੁਣ ਹਿਮਾਚਲ ਸਰਕਾਰ ਨੇ ਇਕ ਵਡਾ ਫੈਸਲਾ ਵਿਦਿਆਰਥੀਆਂ ਨੂੰ ਲੈ ਕੇ ਲਿਆ ਹੈ।
ਜੋ Exams ਦੀ Date Fix ਕੀਤੀ ਗਈ ਹੈ ਉਸਦੇ ਮੁਤਾਬਿਕ ਹੀ 10ਵੀਂ ਤੇ 12ਵੀਂ ਦੇ ਇਮਤਿਹਾਨ ਲੀਤੇ ਜਾਣਗੇ।ਪਰ ਉਸ ਤੋਂ ਇਲਾਵਾ ਜਿੰਨੇ ਵੀ ਵਿਦਿਆਰਥੀ ਹਨ 1-9 ਤੱਕ ਉਹਨਾਂ ਨੂੰ ਬਿਨਾ ਇਮਤਿਹਾਨ ਲਏ ਬਿਨਾ ਹੀ ਅਗਲੀ Class ਵਿਚ ਕਰ ਦਿੱਤਾ ਜਾਵੇਗਾ।
Leave a Comment