ਨਾਂਦੇੜ ਹਿੰਸਾ ਮਾਮਲੇ ‘ਚ ਪੁਲਿਸ ਦਾ Action ਦੇਖਣ ਨੂੰ ਮਿਲ ਰਿਹਾ ਹੈ।ਹੁਣ ਤਕ 18 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਤਾ ਗਿਆ ਹੈ।300 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਕਲ ਮਹੱਲਾ ਕਢਣ ਵੇਲੇ ਹਿੰਸਕ ਹੋਈ ਸੀ ਤੇ ਪੁਲਿਸ ਦੇ ਨਾਲ ਸਿੱਖ ਨੌਜਵਾਨ ਭੀੜ ਪਏ ਸਨ।ਝੜਪ ਦੇ ਵਿਚ 4 ਪੁਲਿਸ ਕਰਮਚਾਰੀ ਵੀ ਜਖਮੀ ਹੋਏ ਸੀ।
ਕੋਰੋਨਾ ਕਰਕੇ ਗੁਰੂਦਵਾਰਾ ਨਾਂਦੇੜ ਸਾਹਿਬ ਦੀ ਕਮੇਟੀ ਨੂੰ ਗੁਰੂਦਵਾਰਾ Complex ਦੇ ਅੰਦਰ ਹੀ ਮਹੱਲਾ ਕਢਣ ਦੀ ਇਜਾਜ਼ਤ ਦਿਤੀ ਗਈ ਸੀ।ਪਰ ਕੁਛ ਨੌਜਵਾਨਾਂ ਨੇ ਗੁਰੁਦਵਾਰੇ ਦੇ ਬਾਹਰ ਮਹੱਲਾ ਕਢਣ ਦੀ ਕੋਸ਼ਿਸ਼ ਕੀਤੀ।
ਜਿਸ ਦੌਰਾਨ ਪੁਲਿਸ ਦੇ ਨਾਲ ਨੌਜਵਾਨਾਂ ਦੀ ਝੜਪ ਹੋ ਗਈ ਤੇ ਇਸ ਦੌਰਾਨ ਕਾਫੀ ਭੱਜ ਦੌੜ ਵੀ ਸੜਕਾਂ ਤੇ ਮਚੀ।ਇਸ ਪੂਰੀ ਭੱਜ ਦੌਰ ਦੇ ਵਿਚ 4 ਪੁਲਿਸ ਵਾਲੇ ਨੇ ਜਿਹੜੇ ਉਹ ਵੀ ਜਖਮੀ ਹੋਏ ਨੇ।
ਕਲ ਮਹੱਲਾ ਕਢਣ ਵੇਲੇ ਜੋ ਝੜਪ ਹੋਈ ਸੀ ਉਸ ਨੂੰ ਲੈ ਕੇ ਪੁਲਿਸ Action ਦੇ ਵਿਚ ਨਜ਼ਰ ਆ ਰਹੀ ਹੈ।300 ਨੌਜਵਾਨਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਤੇ ਪੁਲਿਸ ਨੇ ਹੁਣ ਤਕ 18 ਲੋਕਾਂ ਨੂੰ ਹਿਰਾਸਤ ਦੇ ਵਿਚ ਲੈ ਲਿਤਾ ਹੈ।
Leave a Comment