ਅੱਜ ਦੀ ਖਬਰ ਕਾਂਗੜਾ ਦੇ ਜਵਾਲਾਮੁਖੀ ਨਾਲ ਜੁੜੀ ਹੋਈ ਹੈ ਜਿਸਦਾ ਮਾਮਲਾ ਗਰਮਾਂਉਦਾ ਹੋਇਆ ਨਜ਼ਰ ਆ ਰਿਹਾ ਹੈ। Subrmaniyam Swami ਨੇ ਸ਼ਰੇਆਮ ਸਰਕਾਰ ਤੇ ਸਵਾਲ ਚੁਕੇ ਨੇ।
ਮੰਦਿਰ ਦੇ ਵਿੱਚ ਗੈਰ ਹਿੰਦੂ ਅਫਸਰਾਂ ਦੇ ਤੈਨਾਤੀ ਤੇ ਸਵਾਲ ਚੁੱਕੇ ਗਏ ਨੇ।ਹਿੰਦੂ ਮੰਦਿਰਾਂ ਨੂੰ ਰਾਜਨੇਤਾ ਦੇ Baabu Niji Jagir ਵਜੋਂ ਚਲਾਉਂਦੇ ਨੇ।
Subrmaniyam Swami ਵਲੋਂ ਟਵੀਟ ਤੇ ਸਵਾਲ ਚੁੱਕੇ ਗਏ ਨੇ। 2017 ਦੇ ਵਿੱਚ ਪਿਛਲੀ ਸਰਕਾਰ ਨੇ ਨਿਯੁਕਤ ਕੀਤੇ ਸੀ ਦੋਵੇਂ ਅਫਸਰ ਤੇ ਮੰਦਿਰ ਦੇ ਬਾਹਰ ਹੀ ਤੈਨਾਤ ਸਨ।
ਲੋਕਾਂ ਦੇ ਇਤਰਾਜ਼ ਤੋਂ ਬਾਅਦ ਮੰਦਿਰ ਤੋਂ 50 k.m. ਦੂਰ ਟਰਾਂਸਫਰ ਵੀ ਕਰ ਦਿੱਤਾ ਗਿਆ ਹੈ।ਦਸੀ ਵਲੋਂ ਇਸ ਗੱਲ ਤੇ ਜਵਾਬ ਕੀਤੀ ਗਈ ਤੇ।
ਕ਼ਾਨੂਨ ਵਿਵਸਥਾ ਬਣਾਈ ਰੱਖਣ ਲਈ ਉਹਨਾਂ ਨੂੰ ਮੁੱਖ ਦਫ਼ਤਰ ਬੁਲਾਇਆ ਗਿਆ ਹੈ।ਦਸੀ ਵਲੋਂ ਇਹ ਸਾਰਾ ਕੁਝ ਟਵੀਟ ਦੇ ਜ਼ਰੀਏ ਆਪਣੇ ਜਵਾਬ ਦੇ ਵਿੱਚ ਲਿਖਿਆ ਗਿਆ।
ਰਾਮ ਸਰਕਾਰ ਨੂੰ ਘੇਰਿਆ ਗਿਆ ਤੇ ਟਵੀਟ ਦੇ ਰਾਹੀਂ ਇਹ ਸਵਾਲ ਚੁੱਕੇ ਗਏ ਨੇ ਕਿ ਮੰਦਿਰ ਦੇ ਵਿੱਚ ਗੈਰ ਹਿੰਦੂ ਅਫਸਰਾਂ ਦੀ ਤੈਨਾਤੀ ਕੀਤੀ ਗਈ ਹੈ।
ਹਿਮਾਚਲ ਪ੍ਰਦੇਸ਼ ਸਰਕਾਰ ਨੇ ਜ਼ਿਆਦਾਤਰ ਮੰਦਿਰਾਂ ਤੇ ਪੂਰੀ ਤਰਾਂ ਕਬਜ਼ਾ ਕਰ ਰੱਖਿਆ ਹੈ ਤੇ ਰਾਜਨੇਤਾ ਦੇ ਬਾਬੂ ਹਿੰਦੂ ਮੰਦਿਰਾਂ ਨੂੰ ਆਪਣੀ ਜਗੀਰ ਵਜੋਂ ਚਲਾਉਂਦੇ ਨੇ ਤੇ ਮੰਦਿਰ ਪ੍ਰਸ਼ਾਸਨ ਦੇ ਕਮ ਦੇ ਅਧੀਨ ਆਉਂਦਾ ਹੈ ਅਤੇ ਗੈਰ ਹਿੰਦੂ ਲੋਕਾਂ ਨੂੰ ਇਥੇ ਨੌਕਰੀ ਤੇ ਰੱਖਿਆ ਹੋਇਆ ਹੈ।
Subrmaniyam swami ਵਲੋਂ ਇਹ ਟਵੀਟ ਕੀਤਾ ਗਿਆ, ਜਿਸ ਦਾ ਜਵਾਬ ਕਾਂਗੜਾ ਦੇ ਦਸੀ ਵਲੋਂ ਵੀ ਦਿੱਤਾ ਗਿਆ। ਸਬ ਤੋਂ ਪਹਿਲਾਂ Subrmaniyam Swami ਵਲੋਂ Jai Ram ਸਰਕਾਰ ਤੇ ਟਵੀਟ ਕਰਕੇ ਸਵਾਲ ਚੁੱਕੇ ਗਏ ਨੇ।
Leave a Comment