HS Phoolka , ਜੋ ਕੀ Delhi High Court ਵਿਚ Senior Advocate ਹਨ, ਉਨ੍ਹਾਂ ਵਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਇਆਂ ਦਿਤੀਤੀਆਂ ਗਈਆਂ ਹਨ। ਇਹ ਵਧਾਇਆਂ ਉਨ੍ਹਾਂ ਵਲੋਂ ਇਸ ਕਰਕੇ ਦਿਤੀਆਂ ਗਈਆਂ ਹਮ ਕਿਓਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਜੋ ਮੁਹੀਮ ਚਲਾਇ ਗਈ ਸੀ ਕਿ ਸਿਰਫ ਧਾਰਮਿਕ ਪਾਰਟੀਆਂ ਹੀ Gurudwara Comittee ਦੀਆਂ ਚੋਣਾਂ ਲੜਨ, ਉਸ ਮੁਹੀਮ ਵਿਚ ਬਹੁਤ ਵਾਦੀ ਸਫਲਤਾ ਅੱਜ ਮਿਲੀ ਹੈ।
Delhi Gurudwara Comittee ਦੀਆਂ ਜਿਹੜੀਆਂ ਜਿਹੜੀਆਂ ਪਾਰਟੀਆਂ ਲੜ ਸਕਦੀਆਂ ਹਨ ਉਹਨਾਂ ਦੀ Notification ਜਾਰੀ ਹੋ ਚੁੱਕੀ ਹੈ। 6 ਪਾਰਟੀਆਂ ਨੂੰ ਮਾਨਤਾ ਮਿਲੀ ਹੈ। ਜੋ ਇਕ ਮਾਨਤਾ ਮਿਲੀ ਹੈ ਉਹ Recognized Religious Parties ਦੇ ਉੱਤੇ ਮਾਨਤਾ ਮਿਲੀ ਹੈ ਤੇ ਉਹਨਾਂ ਵਿਚ Akali Dal Badal ਨਹੀਂ ਹੈ।
ਜੋ 6 ਪਾਰਟੀਆਂ ਹਨ ਉਹਨਾਂ ਵਿਚ ਸਰਨਾ ਦਾ ਅਕਾਲੀਦਲ ਹੈ, Manjeet Singh GK ਹੈ, Bhai Ranjit Singh Party, ਆਮ Akali Dal , Gurwinder Singh Saini, ਤੇ ਨਾਲ 2 ਪਾਰਟੀਆਂ ਹੋਰ ਹਨ | ਲੇਕਿਨ Akali Dal Badal ਇਸ ਲਿਸਟ ਵਿਚ ਸ਼ਾਮਿਲ ਨਹੀਂ ਹਨ।
ਜਿਸ ਕਰਕੇ ਇਹ ਸਾਫ ਪਤਾ ਚਲਦਾ ਹੈ ਕਿ Akali Dal Badal ਨੂੰ ਇਹ ਮਾਨਤਾ ਨਹੀਂ ਮਿਲੀ। ਇਸ ਮੁਹੀਮ ਦਾ ਮਕਸਦ ਸੀ ਕਿ ਸਿਆਸਤ ਨੂੰ ਗੁਰੂਦਵਾਰਿਆਂ ਵਿਚੋਂ ਬਾਹਰ ਕੱਢਣਾ ਉਸਨੂੰ ਅੱਜ ਪਹਿਲੀ ਸਫਲਤਾ ਮਿਲ ਚੁੱਕੀ ਹੈ।
Leave a Comment