ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਣਾ ਕੇਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਕਾਂਗਰਸ ਨੰਗਲ ਦੇ ਪ੍ਰਧਾਨ ਤੇ ਕੌਂਸਲਰ ਸੰਜੇ ਸਾਹਨੀ ਵੱਲੋਂ ਬਲਾਕ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਵਿਚ 7 ਸੀਨੀਅਰ ਉਪ ਪ੍ਰਧਾਨ, 10 ਉਪ ਪ੍ਰਧਾਨ, 11 ਸਪੈਸ਼ਲ ਇਨਵਾਇਟੀ, 29 ਸੱਕਤਰ, 9 ਸੰਯੁਕਤ ਸਕੱਤਰ, 7 ਜਰਨਲ ਸਕੱਤਰਾਂ ਸਮੇਤ 73 ਅਹੁਦੇਦਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ।
ਜਾਰੀ ਕੀਤੀ ਗਈ ਲਿਸਟ ਅਨੁਸਾਰ ਸੁਖਵਿੰਦਰ ਲਾਲ ਸਹਿਗਲ, ਜੋਗਿੰਦਰ ਸਿੰਘ ਜਿੰਦੂ, ਸੰਜੀਵ ਨੰਬਰਦਾਰ, ਰਾਜ ਕੁਮਾਰ ਰਾਜੂ, ਰਮੇਸ ਚੰਦਰ, ਕੈਪਟਨ ਗੁਰਮੇਲ ਸਿੰਘ, ਬਿਹਾਰੀ ਲਾਲ ਨੂੰ ਉਪ ਪ੍ਰਧਾਨ, ਤੇ ਗੁਰਬਖਸ ਰਾਏ, ਅਸ਼ੋਕ ਠੇਕੇਦਾਰ, ਗਿਆਨ ਚੰਦ, ਡਾਕਟਰ ਸਸ਼ੀ, ਸੁਖਵਿੰਦਰ ਰਾਜੂ, ਬਾਂਕੇ ਬਿਹਾਰੀ, ਸੁੱਚਾ ਸਿੰਘ, ਬਹਾਦਰ ਲਾਲ , ਰਾਮਪਾਲ ਉੱਪਲ, ਅਸ਼ਵਨੀ ਕੁਮਾਰ ਨੂੰ ਸਪੈਸ਼ਲ ਇੰਨਵਾਈਟੀ, ਐਸਡੀਓ ਸਵਰਨਾ ਰਾਮ, ਧਰਮਿੰਦਰ ਰਾਣਾ, ਕੈਪਟਨ ਕੰਵਰ, ਰਾਮ ਸਰੂਪ, ਕੈਪਟਨ ਬਲਰਾਜ, ਪ੍ਰੇਮ ਚੰਦ, ਪਿਆਰੇ ਲਾਲ ਜਸਵਾਲ, ਕਿਸ਼ਨ ਲਾਲ ,ਨਿੰਤਿਆ ਨੰਦ, ਬਨਾਰਸੀ ਦਾਸ , ਅਤੇ ਸੋਮਾ ਦੇਵੀ ਨੂੰ ਸਕੱਤਰ ਬਣਾਇਆ ਗਿਆ।
ਸ਼ਾਮ ਲਾਲ ਡੁੱਕਲੀ, ਸ਼ਿਵ ਕੁਮਾਰ, ਰਾਮ ਸਿੰਘ ਪੱਟੀ, ਮਦਨ ਲਾਲ, ਰਾਜੇਸ ਸ਼ਰਮਾ, ਆਲਮ ਖਾਨ, ਚਮਨ ਲਾਲ, ਰਾਕੇਸ਼ ਕੁਮਾਰ, ਅਤੇ ਅੱਛਰ ਦੱਤ, ਰਾਮ ਕਿਸ਼ਨ ਮਿੰਟੂ, ਰਾਮੇਸ਼ ਚੰਦ,ਬਚਿੱਤਰ ਸਿੰਘ, ਮੰਗਤ ਰਾਮ, ਭੁਪਿੰਦਰ ਕੁਮਾਰ , ਸੋਮਨਾਥ, ਬਖਤਾਵਰ ਸਿੰਘ, ਸਤੀਸ਼ ਕੁਮਾਰ ਪਿੰਕੀ, ਤਿਲਕ ਰਾਜ, ਪਰਮਜੀਤ ਸਿੰਘ, ਬੂਟਾ ਸਿੰਘ, ਰਾਮਪਾਲ , ਗੁਰਦੀਪ ਸਿੰਘ, ਉਕਾਂਰ ਨਾਥ, ਰਣਜੀਤ ਸਿੰਘ, ਉਜਾਗਰ ਸਿੰਘ, ਤਿਲਕ ਦੌਨਾਲ, ਚੰਨਣ ਸਿੰਘ, ਪਰਮਿੰਦਰ ਸੈਣੀ, ਸੁਰਿੰਦਰ ਕੁਮਾਰ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ।
ਰਿੰਪੀ ਜੈਲਦਾਰ, ਅਸ਼ਵਨੀ ਕੌਸਲ, ਤਿਲਕ ਰਾਜ, ਰਾਜ ਕੁਮਾਰ, ਉਕਾਰ ਚੰਦ, ਬਲਦੇਵ ਸਿੰਘ, ਅਸਸ਼ਵਨੀ ਕੋਸਲ, ਭਾਗ ਚੰਦ ਨੂੰ ਸਕੱਤਰ। ਹਰੀ ਓਮ ਬਾਲੀ, ਅਜੈ ਉੱਪਲ, ਅਵਤਾਰ ਜੋਸੀ, ਪਾਰਸ ਰਾਮ, ਬਲਦੇਵ ਰਾਏ, ਮੋਤੀ ਲਾਲ ਭੱਟੀ, ਦਿਨੇਸ ਕੁਮਾਰ ਨੂੰ ਜਰਨਲ ਸਕੱਤਰ ਬਣਾਇਆ ਗਿਆ ਹੈ।
Leave a Comment