ਐਸ ਵਾਏ ਐਲ ਦੇ ਮੁੱਦੇ ਤੇ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਇਹ ਮੁੱਦਾ ਕਾਂਗਰਸ ਵਲੋਂ ਹੀ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਕਾਂਗਰਸ ਹੀ ਇਸ ਦਾ ਵਿਰੋਧ ਕਰ ਰਹੀ ਹੈ | ਕਾਂਗਰਸ ਨੇ ਹੀ ਇਹ ਸ਼ੁਰੂ ਕਰਵਾਈ ਸੀ ਅਤੇ ਹੁਣ ਉਹ ਆਮ ਆਦਮੀ ਨਾਲ ਰਲ ਕੇ ਇਸ ਦਾ ਵਿਰੋਧ ਕਰ ਜਨਤਾ ਨੂੰ ਗੁਮਰਾਹ ਕਰ ਰਹੀ ਹੈ | ਆਮ ਆਦਮੀ ਪਾਰਟੀ ਦੇ ਵਕੀਲ ਵਲੋਂ ਦਾਇਰ ਹਲਫ ਨਾਮਾ ਹੀ ਕਾਫੀ ਹੈ ਉਸ ਦੇ ਇਰਾਦੇ ਦੱਸਣ ਲਈ |
Leave a Comment